ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਪਹੁੰਚੇ ਅੰਮ੍ਰਿਤਸਰ, ਦੇਖੋ ਤਸਵੀਰਾਂ

ਤਸਵੀਰ ਸਰੋਤ, NAVJOT SINGH SIDHU
2017 ਵਿੱਚ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਤੀਜੀ ਵਾਰ ਵਿਧਾਇਕ ਚੁਣੇ ਗਏ।
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਪਹਲੀ ਅੰਮ੍ਰਿਤਸਰ ਫ਼ੇਰੀ ਮੌਕੇ ਬੁੱਧਵਾਰ ਸਵੇਰੇ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹੋਏ।
ਚੰਨੀ ਅਤੇ ਸਿੱਧੂ ਨੇ ਦਰਬਾਰ ਸਾਹਿਬ ਵਿੱਚ ਹੋਣ ਵਾਲੀ ਸੇਵਾ ਵਿੱਚ ਹਿੱਸਾ ਲਿਆ ਅਤੇ ਪਾਲਕੀ ਨੂੰ ਮੋਢਾ ਦਿੱਤਾ।
ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਵਿੱਚ ਪਿਛਲੇ ਲਗਭਗ ਪੰਜ ਮਹੀਨਿਆਂ ਦੀ ਸਿਆਸੀ ਉਥਲ-ਪੁਥਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਬਣੇ ਹਨ।
ਅੰਮ੍ਰਿਤਸਰ ਮੱਥਾ ਟੇਕਣ ਪਹੁੰਚੇ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲੇ 'ਤੇ ਕੀ ਬੋਲੇ
ਉਸ ਮੌਕੇ ਦੀਆਂ ਕੁਝ ਤਸਵੀਰਾਂ-
ਦੁਰਗਿਆਣਾ ਮੰਦਿਰ
ਤਸਵੀਰ ਸਰੋਤ, Punjab Government
ਗਿਆਨੀ ਟੀ ਸਟਾਲ
ਤਸਵੀਰ ਸਰੋਤ, RAVINDER SINGH ROBIN/BBC
ਭਗਵਾਨ ਵਾਲਮੀਕ ਤੀਰਥ ਸਥਲ
ਤਸਵੀਰ ਸਰੋਤ, NAVJOT SINGH SIDHU
ਹਰਿਮੰਦਰ ਸਾਹਿਬ
ਤਸਵੀਰ ਸਰੋਤ, Navjot Sidhu PR
ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਵਿੱਚੋਂ ਚੰਨੀ ਵੀ ਇੱਕ ਹਨ
ਇਹ ਵੀ ਪੜ੍ਹੋ:
- ਚਰਨਜੀਤ ਚੰਨੀ ਦੀ ਪਹਿਲੀ ਕੈਬਨਿਟ ਬੈਠਕ 'ਚ ਮੁਫ਼ਤ ਰੇਤ ਦੇਣ ਸਣੇ ਲਏ ਗਏ ਇਹ ਵੱਡੇ ਫੈਸਲੇ
- ਇਮਰਾਨ ਖ਼ਾਨ: ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਇਨ੍ਹਾਂ ਸ਼ਰਤਾਂ 'ਤੇ ਮਾਨਤਾ ਦੇਵੇਗਾ ਪਾਕਿਸਤਾਨ
- ਗੁਰਮੁਖੀ ਪੜ੍ਹਨ ਲਿਖਣ ਦੇ ਟੈਸਟ ਵਿਚ ਫੇਲ੍ਹ ਹੋਏ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਬਣਨ ਦਾ ਰਾਹ ਔਖਾ ਹੋਇਆ
- ਸਿੱਧੂ ਨੇ ਉਹ ਕੀਤਾ ਜੋ 'ਆਪ' ਤੇ ਅਕਾਲੀ ਨਾ ਕਰ ਸਕੇ - ਇੱਕ ਕਾਂਗਰਸ ਦੇ ਮੁੱਖ ਮੰਤਰੀ ਦਾ 'ਤਖ਼ਤਾਪਲਟ'
ਤਸਵੀਰ ਸਰੋਤ, NAVJOT SINGH SIDHU
ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ।
ਤਸਵੀਰ ਸਰੋਤ, NAVJOT SINGH SIDHU
ਚੰਨੀ ਪੰਜਾਬ ਯੂਨੀਵਰਸਿਟੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ 'ਤੇ ਪੀਐੱਚਡੀ ਕਰ ਰਹੇ ਹਨ।
ਇਹ ਵੀ ਪੜ੍ਹੋ: