ਮਿਸ ਯੂਨੀਵਰਸ ਹਰਨਾਜ਼ ਸੰਧੂ : ਗੁਰਦਾਸਪੁਰ ਦੇ ਪਿੰਡ ਕੁਹਾਲੀ ਤੋਂ ਮਿਸ ਯੂਨੀਵਰਸ ਬਣਨ ਤੱਕ ਦੀਆਂ ਤਸਵੀਰਾਂ

ਹਰਨਾਜ਼ ਸੰਧੂ

ਤਸਵੀਰ ਸਰੋਤ, Instagram/harnaaz sandhu

ਗੁਰਦਾਸਪੁਰ ਦੇ ਪਿੰਡ ਕੁਹਾਲੀ ਦੀ ਹਰਨਾਜ਼ ਕੌਰ ਸੰਧੂ ਦੇ ਸਿਰ ਉੱਤੇ ਮਿਸ ਯੂਨੀਵਰਸ 2021 ਦਾ ਤਾਜ ਸੱਜ ਚੁੱਕਿਆ ਹੈ। ਭਾਵੇਂ ਕਿ ਅੱਜ ਕੱਲ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਨੇੜੇ ਖਰੜ ਵਿੱਚ ਰਹਿੰਦਾ ਹੈ।

70ਵੇਂ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਜ਼ਰਾਈਲ ਵਿੱਚ ਹੋਇਆ।

ਇਹ ਵੀ ਪੜ੍ਹੋ:

ਭਾਰਤ ਦੀ ਝੋਲੀ ਮਿਸ ਯੂਨੀਵਰਸ ਦਾ ਇਹ ਖ਼ਿਤਾਬ 21 ਸਾਲ ਬਾਅਦ ਪਿਆ ਹੈ। ਇਸ ਤੋਂ ਪਹਿਲਾਂ ਇਹ ਖ਼ਿਤਾਬ ਲਾਰਾ ਦੱਤਾ ਨੇ 2000 ਵਿੱਚ ਆਪਣੇ ਨਾਮ ਕੀਤਾ ਸੀ।

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ,

ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਪਿੰਡ ਕੁਹਾਲੀ ਵਿਖੇ ਹਰਨਾਜ਼ ਸੰਧੂ

ਤਸਵੀਰ ਸਰੋਤ, Harnaaz Sandhu Family

ਤਸਵੀਰ ਕੈਪਸ਼ਨ,

ਹਰਨਾਜ਼ ਦੀ ਛੋਟੇ ਹੁੰਦਿਆਂ ਦੀ ਤਸਵੀਰ ਆਪਣੇ ਪਿਤਾ, ਮਾਂ ਅਤੇ ਭਰਾ ਨਾਲ

ਤਸਵੀਰ ਸਰੋਤ, Harnaaz Sandhu Family

ਤਸਵੀਰ ਕੈਪਸ਼ਨ,

ਭਰਾ ਹਰਨੂਰ ਸਿੰਘ ਨਾਲ ਹਰਨਾਜ਼

ਵੀਡੀਓ ਕੈਪਸ਼ਨ,

ਮਿਸ ਯੂਨੀਵਰਸ 2021: ਹਰਨਾਜ਼ ਸੰਧੂ ਨੇ ਇੱਕ ਅਹਿਮ ਸਵਾਲ ਦਾ ਜਵਾਬ ਦਿੱਤਾ ਸੀ

ਤਸਵੀਰ ਸਰੋਤ, BBC/Gupreet Chawla

ਤਸਵੀਰ ਕੈਪਸ਼ਨ,

ਪਿੰਡ ਕੁਹਾਲੀ ਵਿਖੇ ਮਿਸ ਦਿਵਾ ਯੂਨੀਵਰਸ 2021 ਦਾ ਖ਼ਿਤਾਬ ਜਿੱਤਣ ਵੇਲੇ ਹਰਨਾਜ਼ ਪਰਿਵਾਰ ਨਾਲ ਜਸ਼ਨ ਮਨਾ ਰਹੇ ਸਨ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ,

ਮਿਸ ਦੀਵਾ ਯੂਨੀਵਰਸ 2021 ਬਣਨ ਤੋਂ ਬਾਅਦ ਰਿਸ਼ਤੇਦਾਰਾਂ ਨਾਲ ਹਰਨਾਜ਼ ਦੀ ਤਸਵੀਰ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਜ਼ਰਾਈਲ ਵਿੱਚ ਹੋਏ ਮਿਸ ਯੂਨੀਵਰਸ 2021 ਦੌਰਾਨ ਹਰਨਾਜ਼ ਨੂੰ ਜਦੋਂ ਇਹ ਤਾਜ ਮਿਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਿਸ ਯੂਨੀਵਰਸ 2021 ਦੌਰਾਨ ਹਰਨਾਜ਼ ਨੂੰ ਜਦੋਂ ਇਹ ਤਾਜ ਮਿਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਿਸ ਯੂਨੀਵਰਸ 2021 ਦੇ ਮੰਚ 'ਤੇ ਇਜ਼ਰਾਈਲ ਵਿੱਚ ਹਰਨਾਜ਼ ਸੰਧੂ

ਤਸਵੀਰ ਸਰੋਤ, Harnaaz Sandhu Family

ਤਸਵੀਰ ਸਰੋਤ, Harnaz Sandhu Family

ਤਸਵੀਰ ਕੈਪਸ਼ਨ,

ਹਰਨਾਜ਼ ਸੰਧੂ ਆਪਣੇ ਭਰਾ ਨਾਲ

ਤਸਵੀਰ ਸਰੋਤ, Harnaz Sandhu family

ਤਸਵੀਰ ਕੈਪਸ਼ਨ,

ਹਰਨਾਜ਼ ਸੰਧੂ ਆਪਣੇ ਪਿਤਾ ਨਾਲ

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)