ਬੀਬੀਸੀ ਨਿਊਜ਼ ਪੰਜਾਬੀ ਨਾਲ ਸੰਪਰਕ ਕਰੋ

ਆਪਣੇ ਕਮੈਂਟ ਭੇਜਣ ਲਈ ਸਾਨੂੰ bbcpunjabi@bbc.co.uk 'ਤੇ ਈਮੇਲ ਕਰੋ।

ਸਾਡਾ ਮਕਸਦ ਸਾਰੀਆਂ ਈਮੇਲਜ਼ ਪੜ੍ਹਣ ਦਾ ਹੈ। ਅਸੀਂ ਜਵਾਬ ਦੀ ਕੋਈ ਗਾਰੰਟੀ ਨਹੀਂ ਦਿੰਦੇ। ਅਸੀਂ ਤੁਹਾਡੇ ਈਮੇਲ ਦਾ ਜਵਾਬ ਦੇ ਸਕਦੇ ਹਾਂ ਅਤੇ ਸਪੱਸ਼ਟੀਕਰਨ ਲਈ ਤੁਹਾਨੂੰ ਸੰਪਰਕ ਕਰ ਸਕਦੇ ਹਾਂ।

ਜੇਕਰ ਤੁਸੀਂ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਸਾਡਾ complaints page ਵਰਤੋ।

ਤੁਹਾਡੀ ਫੀਡਬੈਕ ਦਾ ਜਵਾਬ ਦੇਣ ਅਤੇ ਆਪਣੀਆਂ ਸ਼ਿਕਾਇਤਾਂ ਤੇ ਪਾਠਕਾਂ / ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਦੀ ਰਿਪੋਟਿੰਗ ਕਰਨ ਲਈ ਤੁਹਾਡੇ ਨਿੱਜੀ ਡਾਟੇ ਦੀ ਵਰਤੋਂ ਬੀਬੀਸੀ ਤੇ ਉਸ ਨਾਲ ਸੰਬਧਤ ਕੋਈ ਵੀ ਸਹਿਯੋਗੀ ਸਰਵਿਸ ਪ੍ਰੋਵਾਇਡਰ ਕਰਨਗੇ। ਬੀਬੀਸੀ ਅਤੇ ਸਾਡੇ ਸਰਵਿਸ ਪ੍ਰੋਵਾਇਡਰ ਤੁਹਾਡੇ ਡਾਟੇ ਨੂੰ ਸਾਡੀ ਧਾਰਨਾ ਨੀਤੀ(Retention policy) ਅਤੇ ਡਾਟਾ ਪ੍ਰੋਟੈਕਸ਼ਨ ਕਾਨੂੰਨ ਦੇ ਅਨੁਸਾਰ ਰੱਖਣਗੇ। ਬੀਬੀਸੀ ਇੱਕ ਮੀਡੀਆ ਅਦਾਰੇ ਵਜੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਤੇ ਉਨ੍ਹਾਂ ਦੀਆਂ ਟਿੱਪਣੀਆਂ ਤੇ ਚਿੰਤਾਵਾਂ ਦੇ ਜਵਾਬ ਦੇਣ ਲਈ ਆਪਣੇ ਜਾਇਜ਼ ਹਿੱਤਾਂ ਦੇ ਆਧਾਰ ਉੱਤੇ ਤੁਹਾਡੇ ਡਾਟੇ ਦੀ ਵਰਤੋਂ ਕਰਦਾ ਹੈ।ਬੀਬੀਸੀ ਤੁਹਾਡੇ ਡਾਟੇ ਦੀ ਵਰਤੋਂ ਕਿਵੇਂ ਕਰਦਾ ਹੈ, ਇਸ ਬਾਰੇ ਬੀਬੀਸੀ ਦੀ ਪ੍ਰਾਈਵੇਸੀ ਅਤੇ ਕੂਕੀਜ਼ ਨੀਤੀ ਦੇਖ ਕੇ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਅਸੀਂ ਤੁਹਾਡੇ ਡਾਟੇ ਦੀ ਵਰਤੋਂ ਕਿਵੇਂ ਕਰਦੇ ਹਾਂ, ਜੇਕਰ ਤੁਹਾਨੂੰ ਇਸ ਬਾਰੇ ਕੋਈ ਇਤਰਾਜ਼ ਹੈ ਅਤੇ ਤੁਸੀਂ ਸਾਡੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਸੂਚਨਾ ਕਮਿਸ਼ਨਰ ਦਫ਼ਤਰ ਵਿਚ ਸ਼ਿਕਾਇਤ ਕਰ ਸਕਦੇ ਹੋ।

ਤੁਹਾਡੇ ਸੰਪਰਕ
ਦਾਅਵਾ ਨਹੀਂ