ਇਹ ਸ਼ਖ਼ਸ ਹਰ ਰੋਜ਼ ਤੈਰ ਕੇ ਜਾਂਦਾ ਹੈ ਦਫ਼ਤਰ

ਇਹ ਸ਼ਖ਼ਸ ਹਰ ਰੋਜ਼ ਤੈਰ ਕੇ ਜਾਂਦਾ ਹੈ ਦਫ਼ਤਰ

ਜਰਮਨੀ ਦਾ ਇਹ ਸ਼ਖ਼ਸ ਕਾਰ ਜਾਂ ਬੱਸ ਦੇ ਰਾਹੀਂ ਨਹੀਂ ਬਲਕਿ ਤੈਰ ਕੇ ਦਫ਼ਤਰ ਪਹੁੰਚਦਾ ਹੈ। ਈਸਰ ਨਦੀ ਦੇ ਨਾਲ ਦੀ ਸੜਕ 'ਤੇ ਬਹੁਤ ਭੀੜ ਹੁੰਦੀ ਹੈ ਜਿਸ ਕਾਰਨ ਬੈਨਜਾਮਿਨ ਡੇਵਿਡ ਨਦੀਂ ਰਾਹੀਂ ਛੇਤੀ ਨਾਲ ਦਫਤਰ ਪਹੁੰਚ ਜਾਂਦਾ ਹੈ।