ਛੱਤੀਸਗੜ੍ਹ ਦੇ ਜਸ਼ਪੁਰ 'ਚ ਸੱਪਾਂ ਦਾ ਖੌਫ਼

ਛੱਤੀਸਗੜ੍ਹ ਦੇ ਜਸ਼ਪੁਰ 'ਚ ਸੱਪਾਂ ਦਾ ਖੌਫ਼

ਛੱਤੀਸਗੜ੍ਹ ਵਿੱਚ ਲੋਕ ਸੱਪ ਦੇ ਡੰਗਣ ਤੇ ਝਾੜ-ਫੂਕ ਕਰਵਾਉਂਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਸਹੀ ਵਕਤ 'ਤੇ ਇਲਾਜ ਨਹੀਂ ਮਿਲਦਾ।

ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਖ਼ਾਸ ਰਿਪੋਰਟ.

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)