ਜੰਗ ਦੇ ਮਾਹੌਲ ’ਚ ਸੁਰਾਂ ਦਾ ਸਾਥ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਨਾ ਹਲਾਕ ਸਟਾਰ ਬਣਨਾ ਚਾਹੁੰਦੀ ਹੈ

ਸਨਾ ਹਲਾਕ ਜੰਗ ਦੇ ਮਾਹੌਲ 'ਚ ਵੀ ਗਾਓਂਦੀ ਹੈ। ਉੱਤਰੀ ਸੀਰੀਆ ਦੇ ਬਾਗੀ ਕਬਜ਼ੇ ਵਾਲੇ ਸ਼ਹਿਰ ਅਟਾਰੇਬ ਵਿੱਚ ਰਹਿੰਦੀ ਸਨਾ ਦਾ ਸੁਪਨਾ ਇੱਕ ਸਟਾਰ ਬਣਨ ਦਾ ਹੈ।

ਡਮਾਸਕਸ 'ਚ ਆਪਣਾ ਘਰ ਛੱਡਣ ਤੋਂ ਬਾਅਦ ਉਸਦਾ ਪਰਿਵਾਰ ਇੱਥੇ ਅਟਾਰੇਬ ਆ ਵਸਿਆ। ਮਾਣੋ ਉਸਦੇ ਸੁਰਾਂ ਦਾ ਆਨੰਦ।