ਵਹੁਟੀ ਦੀ ਚਾਹਤ ਲਈ ਸਾਨ੍ਹਾਂ ਨਾਲ ਘੋਲ ਦਾ ਖ਼ਤਰਨਾਕ ਖੇਡ
ਵਹੁਟੀ ਦੀ ਚਾਹਤ ਲਈ ਸਾਨ੍ਹਾਂ ਨਾਲ ਘੋਲ ਦਾ ਖ਼ਤਰਨਾਕ ਖੇਡ
ਮੈਡਾਗੈਸਕਰ ਦੇ ਪਹਾੜੀ ਇਲਾਕੇ 'ਚ ਵਿਆਹ ਲਈ ਕੁੜੀ ਮਿਲਣੀ ਔਖੀ ਹੈ। ਬੈੱਟਸੀਲੀਓ ਕਬੀਲੇ ਦੇ ਕੁਆਰੇ ਮੁੰਡੇ ਕੁੜੀ ਦਾ ਦਿਲ ਜਿੱਤਣ ਲਈ ਸਾਨ੍ਹਾਂ ਨਾਲ ਘੋਲ ਕਰਦੇ ਹਨ। ਪਿਛਲੇ ਸਾਲਾਂ ਦੌਰਾਨ ਲਗਭਗ 50 ਲੋਕ ਜਾਨ ਗੁਆ ਚੁਕੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)