ਬ੍ਰਹਿਮੰਡ ਦੇ ਇਹ ਖ਼ੂਬਸੂਰਤ ਨਜ਼ਾਰੇ ਦੇਖੇ ਹਨ ਤੁਸੀਂ ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਨਸਾਈਟ ਐਸਟ੍ਰੋਨੋਮੀ ਫ਼ੋਟੋਗ੍ਰਾਫ਼ੀ ਐਵਾਰਡ ਲਈ 91 ਦੇਸਾਂ ’ਚੋਂ 3800 ਤਸਵੀਰਾਂ ਆਈਆਂ।

ਰੌਇਲ ਓਬਜ਼ਰਵੇਟਰੀ ਗਰੀਨ 'ਚ ਪ੍ਰਦਰਸ਼ਨੀ ਦੌਰਾਨ ਬ੍ਰਹਿਮੰਡ ਦੇ ਖ਼ੂਬਸੂਰਤ ਨਜ਼ਾਰੇ ਨੂੰ ਪੇਸ਼ ਕਰਦੀਆਂ ਅਦਭੁੱਤ ਤਸਵੀਰਾਂ ਦਿਖਾਈਆਂ ਗਈਆਂ।