ਸੂਰ ਪਾਲ ਲਓ ਚੰਗਾ ਮੁਨਾਫ਼ਾ ਦਿੰਦੇ ਹਨ !
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਖਾਕ ਚੋਂ ਰਿਜ਼ਕ ਕੱਢਣ ਵਾਲਾ ਸਰਦਾਰ

ਪੰਜਾਬ ਨੂੰ ਮੁਲਕ ਦੀ ਅੰਨ ਭਡੋਲੀ ਮੰਨਿਆ ਜਾਂਦਾ ਹੈ। 'ਹਰੇ ਇਨਕਲਾਬ' ਦੌਰਾਨ ਨਵੀਂ ਤਕਨੀਕ ਅਤੇ ਫ਼ਸਲਾਂ ਦੀਆਂ ਦੋਗਲੀਆਂ ਨਸਲਾਂ ਰਾਹੀਂ 1970ਵਿਆਂ ਦੇ ਦਹਾਕੇ ਵਿੱਚ ਵਾਧਾ ਹੋਇਆ।

ਇਸ ਦੇ ਬਾਵਜੂਦ ਪੰਜਾਬ ਖੇਤੀ ਸੰਕਟ ਤੋਂ ਬਚ ਨਹੀਂ ਸਕਿਆ ਅਤੇ ਕਿਸਾਨਾਂ ਦੀ ਆਮਦਨ ਨੂੰ ਖੋਰਾ ਲੱਗਣ ਲੱਗਿਆ। ਇੱਕ ਕਿਸਾਨ ਨੂੰ ਇਸ ਸੰਕਟ ਦਾ ਤੋੜ ਲੱਭ ਗਿਆ ਜਾਪਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ