ਬੈਲਫੋਰ ਐਲਾਨ ਨਾਮਾ: ਸਮਝੌਤਾ ਜਿਸ ਨੇ ਪੱਛਮੀਂ ਏਸ਼ੀਆ 'ਚ ਅੱਗ ਲਾਈ
ਬੈਲਫੋਰ ਐਲਾਨ ਨਾਮਾ: ਸਮਝੌਤਾ ਜਿਸ ਨੇ ਪੱਛਮੀਂ ਏਸ਼ੀਆ 'ਚ ਅੱਗ ਲਾਈ
ਬੈਲਫੋਰ ਐਲਾਨ ਨਾਮੇ ਦਾ ਉਹ ਸਮਝੌਤਾ ਜਿਸ ਨੇ ਪੱਛਮੀਂ ਏਸ਼ੀਆ 'ਚ ਅੱਗ ਲਾ ਦਿੱਤੀ। ਇਜ਼ਰਾਇਲੀਆਂ ਅਤੇ ਫਲਸਤੀਨੀਆਂ ’ਚ ਇੱਕ ਖ਼ਤ ’ਚ ਲਿਖੇ 67 ਸ਼ਬਦਾਂ ਨੂੰ ਲੈ ਕੇ ਅੱਜ ਵੀ ਵਖਰੇਵਾਂ ਹੈ।