ਪੇਰੂ 'ਚ 'ਫਿਗਰ' 'ਤੇ ਭਾਰੂ ਔਰਤਾਂ ਦੇ ਸ਼ੋਸ਼ਣ ਦੇ ਅੰਕੜੇ

ਪੇਰੂ 'ਚ 'ਫਿਗਰ' 'ਤੇ ਭਾਰੂ ਔਰਤਾਂ ਦੇ ਸ਼ੋਸ਼ਣ ਦੇ ਅੰਕੜੇ

ਲੀਮਾ ਵਿੱਚ ਐਤਵਾਰ ਨੂੰ ਹੋਏ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਨੇ ਆਪਣੇ ਦੇਸ ਦੀਆਂ ਹਜ਼ਾਰਾਂ ਔਰਤਾਂ ਤੇ ਕੁੜੀਆਂ ਦੇ ਜਿਣਸੀ ਸ਼ੋਸ਼ਣ, ਕਤਲ ਤੇ ਹੋਰ ਮਸਲਿਆਂ ਨੂੰ ਉਭਾਰਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)