ਹਿਡਨ ਪੋਰਨੋਗ੍ਰਾਫੀ ਦਾ ਦੱਖਣੀ ਕੋਰੀਆ ਦੀ ਪੁਲਿਸ ਨੇ ਲੱਭਿਆ ਹੱਲ

ਹਿਡਨ ਪੋਰਨੋਗ੍ਰਾਫੀ ਦਾ ਦੱਖਣੀ ਕੋਰੀਆ ਦੀ ਪੁਲਿਸ ਨੇ ਲੱਭਿਆ ਹੱਲ

ਲੁਕਵੀਂ ਪੋਰਨੋਗ੍ਰਫੀ ਦੱਖਣੀ ਕੋਰੀਆ 'ਚ ਇੱਕ ਵੱਡੀ ਮੁਸ਼ਕਿਲ ਹੈ ਜਿਸ ਕਰਕੇ ਹਜ਼ਾਰਾਂ ਜਿਣਸੀ ਜੁਰਮ ਹੁੰਦੇ ਹਨ। ਸਥਾਲਕ ਪੁਲਿਸ ਨੇ ਇਸਦਾ ਹੋਰ ਹੀ ਹੱਲ ਲੱਭਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)