ਅਜਿਹਾ ਰੈਸਟਰੋਰੈਂਟ ਜਿੱਥੇ ਬੋਲ ਕੇ ਆਰਡਰ ਨਹੀਂ ਦਿੱਤਾ ਜਾਂਦਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਰੈਸਟੋਰੈਂਟ ਦਾ ਸਵਾਦ ਲੈਣ ਲਈ ਲਾਜ਼ਮੀ ਮੂਕ ਭਾਸ਼ਾ ਦਾ ਗਿਆਨ

ਦੱਖਣੀ ਤਨਜ਼ਾਨੀਆਂ ਵਿੱਚ ਇੱਕ ਰੈਸਟੋਰੈਂਟ ਹੈ ਜਿੱਥੋਂ ਦੇ ਖਾਣੇ ਦਾ ਸਵਾਦ ਲੈਣ ਲਈ ਮੂਕ (ਗੂੰਗੇ-ਬੋਲਿਆਂ) ਭਾਸ਼ਾ ਦਾ ਗਿਆਨ ਜਰੂਰੀ ਹੈ। ਇੱਥੇ ਸਾਰਾ ਸਟਾਫ ਬੋਲਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ