ਬੰਦਿਆਂ ਨੂੰ ਪਛਾਨਣ ਵਾਲੀਆਂ ਭੇਡਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭੇਡ ਕਰ ਸਕਦੀ ਹੈ ਬਾਂਦਰ, ਲੰਗੂਰ ਅਤੇ ਮਨੁੱਖਾ ਵਾਂਗ ਮਨੁੱਖੀ ਚਿਹਰੇ ਦੀ ਪਛਾਣ

ਕੈਮਬ੍ਰਿਜ ਯੂਨੀਵਰਸਿਟੀ ਦੇ ਖੋਜਕਾਰ ਨੇ ਭੇਡਾਂ ਨੂੰ ਮਸ਼ਹੂਰ ਹਸਤੀਆਂ ਦੇ ਚਿਹਰੇ ਪਛਾਣ ਕਰਨ ਲਈ ਟ੍ਰੇਨਿੰਗ ਦਿੱਤੀ। ਇਸ ਵਿੱਚ ਅਦਾਕਾਰ ਜੇਕ ਗਾਇਲਨਹਾਲ, ਐਮਾ ਵਾਟਸਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਬੀਬੀਸੀ ਨਿਊਜ਼ਰੀਡਰ ਫਿਔਨਾ ਬਰੂਸ ਦੇ ਚਿਹਰੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ