ਕਿੱਥੇ ਹੈ ਵੀ ਖਾਰੇ ਪਾਣੀ ਦੀ ਜ਼ਹਿਰੀ ਝੀਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੀਬੀਸੀ ਬਲੂ ਪਲੈਨੇਟ II ਦੀ ਟੀਮ ਵੱਲੋਂ ਜ਼ਹਿਰੀਲੀ ਝੀਲ ਦਾ ਅਧਿਐਨ

ਬੀਬੀਸੀ ਬਲੂ ਪਲੈਨੇਟ II ਦੀ ਟੀਮ ਮੈਕਸੀਕੋ ਦੀ ਖਾੜੀ ’ਚ ਇੱਕ ਜ਼ਹਿਰੀਲੀ ਝੀਲ ਦਾ ਅਧਿਐਨ ਕਰਨ ਲਈ ਸਮੁੰਦਰੀ ਤਲ ਤੱਕ ਗਈ। ਪਾਣੀ ਹੇਠਾਂ ਬਹੁਤ ਲੰਬਾ ਸਮਾਂ ਲੂਣ ਦੇ ਖ਼ਤਰਨਾਕ ਪੱਧਰ ਕਾਰਨ ਜ਼ਹਿਰੀਲੇ ਝਟਕੇ ਪੈਦਾ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)