ਜਨਤਕ ਪਖਾਨਿਆਂ ਦਾ ਹੱਲ ਇਸ ਤਰ੍ਹਾਂ ਵੀ ਸੰਭਵ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਰਮਨੀ ਤੇ ਸਵਿਟਜ਼ਰਲੈਂਡ ਦੇ 240 ਸ਼ਹਿਰਾਂ ’ਚ ਵੱਖਰੀ ਯੋਜਨਾ

ਜਨਤਕ ਪਖਾਨਿਆਂ ਦਾ ਹੱਲ ਇਸ ਤਰ੍ਹਾਂ ਵੀ ਸੰਭਵ। ਜਰਮਨੀ ਤੇ ਸਵਿਟਜ਼ਰਲੈਂਡ ਦੇ 240 ਸ਼ਹਿਰਾਂ ’ਚ ਵੱਖਰੀ ਯੋਜਨਾ। ਇਸ ਯੋਜਨਾ ਦੇ ਜ਼ਰੀਏ ਕੈਫ਼ੇ ਤੇ ਰੈਸਤਰਾਂ 50-100 ਯੂਰੋ ’ਚ ਆਪਣੇ ਪਖਾਨੇ ਆਮ ਲੋਕਾਂ ਲਈ ਖੁਲ੍ਹੇ ਰੱਖਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ