ਅਫ਼ਗਾਨਿਸਤਾਨ꞉ 'ਕਰੀਬ ਇੱਕ ਲੱਖ ਬੱਚੇ ਹਨ ਨਸ਼ੇ ਦੇ ਆਦੀ'

ਅਫ਼ਗਾਨਿਸਤਾਨ꞉ 'ਕਰੀਬ ਇੱਕ ਲੱਖ ਬੱਚੇ ਹਨ ਨਸ਼ੇ ਦੇ ਆਦੀ'

ਅਫ਼ਗਾਨਿਸਤਾਨ ਵਿੱਚ ਛੋਟੇ ਬੱਚੇ ਵੀ ਨਸ਼ੇ ਕਰ ਰਹੇ ਹਨ ਕਿਉਂਕਿ ਅਫ਼ੀਮ ਦੀ ਪੈਦਾਵਾਰ ਸਿਖਰਾਂ 'ਤੇ ਹੈ। ਅਫ਼ੀਮ ਹੇਠ ਰਕਬਾ ਲਗਾਤਾਰ ਵਧ ਰਹੀ ਹੈ ਤੇ ਥੋੜ੍ਹੇ ਹੀ ਸੂਬੇ ਪੋਸਤ ਮੁਕਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)