ਸ਼ਾਹੀ ਜੋੜੇ ਦੇ ਵਿਆਹ ਦੀ 70ਵੀਂ ਵਰ੍ਹੇਗੰਢ ਮੌਕੇ ਨਵੀਂ ਤਸਵੀਰ ਜਾਰੀ

ਰੌਅਲ ਮੇਲ ਨੇ ਵਿਆਹ ਅਤੇ ਮੰਗਣੀ ਦੀਆਂ ਛੇ ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ ਹਨ।

Princess Elizabeth and The Duke of Edinburgh

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਰਾਣੀ ਅਲੀਜ਼ਾਬੇਥ ਅਤੇ ਡਿਊਕ ਆਫ ਐਡਿਨਬਰਗ ਦਾ ਵਿਆਹ 1947 ਵਿੱਚ ਵੈਸਟ ਮਿੰਸਟਰ ਅਬੇ ਵਿੱਚ ਹੋਇਆ। ਰਾਣੀ ਅਤੇ ਡਿਊਕ ਆਫ ਐਡਿਨਬਰਗ 70ਵੀਂ ਵਰ੍ਹੇਗੰਢ ਮਨਾਉਣ ਵਾਲਾ ਪਹਿਲਾ ਸ਼ਾਹੀ ਜੋੜਾ ਹਨ। ਜਦ ਉਹ ਵਿਆਹੇ ਸੀ ਤਾਂ ਰਾਜਕੁਮਾਰੀ ਐਲੀਜ਼ਬੈਥ 21 ਸਾਲਾਂ ਦੀ ਸੀ ਅਤੇ ਲੈਫਟਿਨੈਂਟ ਫੀਲਿਪ ਮਾਉਂਟਬੈਟਨ 26 ਸਾਲ ਦੇ ਸਨ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਰਾਣੀ ਅਲੀਜ਼ਾਬੇਥ ਅਤੇ ਡਿਊਕ ਆਫ ਐਡਿਨਬਰਗ ਆਪਣੇ ਪਹਿਲੇ ਬੱਚੇ ਪ੍ਰਿੰਸ ਚਾਰਲਸ ਨਾਲ ਜਿਨ੍ਹਾਂ ਦਾ ਜਨਮ 1948 ਅਤੇ ਰਾਜਕੁਮਾਰੀ ਐਨੀ ਨਾਲ ਜਿਨ੍ਹਾਂ 1950 ਵਿੱਚ ਦਾ ਜਨਮ ਦਾ ਹੋਇਆ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਰਾਣੀ ਅਲੀਜ਼ਾਬੇਥ ਆਪਣੀ ਤਾਜਪੋਸ਼ੀ ਲਈ ਜਾਂਦੇ ਹੋਏ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਰਾਣੀ ਅਲਾਜ਼ੀਬੇਥ ਆਪਣੇ 39ਵੇਂ ਜਨਮਦਿਨ ਮੌਕੇ ਫਿਲਿਪ ਅਤੇ ਬੱਚਿਆ ਨਾਲ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਸ਼ਾਹੀ ਜੋੜਾ ਬਾਲਮੋਰਲ ਕੈਸਲ ਵਿੱਚ ਕੁਝ ਅਰਾਮਦਾਇਕ ਪਲ਼ਾਂ ਦਾ ਆਨੰਦ ਲੈਂਦੇ ਹੋਏ। ਇਸ ਮੌਕੇ ਉਨ੍ਹਾਂ ਪਾਲਤੂ ਕੁੱਤਾ ਟਿੰਕਰ ਵੀ ਨਾਲ ਹੈ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

1986 ਵਿੱਚ ਚੀਨ ਦੀ ਗ੍ਰੇਟ ਵਾਲ ਉੱਤੇ ਰਾਣੀ ਅਲੀਜ਼ਾਬੇਥ ਪ੍ਰਿੰਸ ਫਿਲਿਪ ਦੇ ਨਾਲ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਸਾਲ 2002 ਸ਼ਾਹੀ ਜੋੜਾ ਅਬੇ ਗਾਰਡਨ ਵਿੱਚ ਸੰਗੀਤ ਦੀ ਆਨੰਦ ਮਾਣਦਾ ਹੋਇਆ।

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਸਾਲ 2007 ਵਿੱਚ ਆਪਣੀ ਵਿਆਹ ਦੀ ਡਾਇਮੰਡ ਵਰ੍ਹੇਗੰਢ ਮੌਕੇ ਰਾਣੀ ਅਲੀਜ਼ਾਬੇਥ ਆਪਣੀ 1947 ਦੀ ਵਿਆਹ ਦੀ ਪੁਸ਼ਾਕ ਦੇਖਦੇ ਹੋਏ।

ਤਸਵੀਰ ਸਰੋਤ, MATT HOLYOAK/CAMERAPRESS

ਤਸਵੀਰ ਕੈਪਸ਼ਨ,

ਰਾਣੀ ਅਤੇ ਰਾਜਾ ਫੀਲਿਪ ਦੀ 70ਵੀਂ ਵਰ੍ਹੇਗੰਢ 'ਤੇ ਨਵੀਂ ਤਸਵੀਰ ਜਾਰੀ।

ਤਸਵੀਰ ਸਰੋਤ, MATT HOLYOAK/CAMERAPRESS

ਤਸਵੀਰ ਕੈਪਸ਼ਨ,

ਰਾਣੀ ਅਤੇ ਡਿਊਕ ਆਫ ਐਡਿਨਬਰਗ 70ਵੀਂ ਵਰ੍ਹੇਗੰਢ ਮਨਾਉਣ ਵਾਲਾ ਪਹਿਲਾ ਸ਼ਾਹੀ ਜੋੜਾ ਹੈ।