ਲੋਕ ਜੋ ਮੰਨਦੇ ਹਨ ਧਰਤੀ ਨੂੰ ਚਪਟਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਰੀਕਾ 'ਚ ਕਈ ਲੋਕ ਕਿਉਂ ਕਹਿੰਦੇ ਹਨ ਧਰਤੀ ਨੂੰ ਚਪਟਾ?

ਅਮਰੀਕਾ 'ਚ ਸੈਂਕੜੇ ਲੋਕ ਸਾਲਾਨਾ ਸਮਾਗਮ 'ਫਲੈਟ ਅਰਥ' (ਚਪਟੀ ਧਰਤੀ) ਵਿੱਚ ਇਕੱਠੇ ਹੁੰਦੇ ਹਨ। ਇਹ ਸਾਰੇ ਮੰਨਦੇ ਹਨ ਕਿ ਧਰਤੀ ਚਪਟੀ ਹੈ। ਇਹ ਸਾਰੇ ਮੰਨਦੇ ਹਨ ਕਿ ਗੋਲ ਧਰਤੀ ਸ਼ੈਤਾਨ ਦਾ ਸਭ ਤੋਂ ਵੱਡਾ ਝੂਠ ਹੈ।

ਸਬੰਧਿਤ ਵਿਸ਼ੇ