ਜੇਬ ਖ਼ਰਚ ਦਾ ਹਿਸਾਬ ਰੱਖਣ ਲਈ ਆਇਆ ਨਵਾਂ ਐੱਪ ਹੁਣ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਐੱਪ ਨਾਲ ਤੁਸੀਂ ਰੱਖ ਸਕਦੇ ਹੋ ਆਪਣੇ ਖ਼ਰਚੇ ਦਾ ਹਿਸਾਬ

ਇਸ ਨਵੀਂ ਐੱਪ ਕਲੇਓ ਨਾਲ ਤੁਸੀਂ ਆਪਣੇ ਖ਼ਰਚੇ ਦਾ ਹਿਸਾਬ ਕਿਤਾਬ ਰੱਖ ਸਕਦੇ ਹੋ। ਬਨਾਵਟੀ ਖੁਫ਼ੀਆ ਢੰਗ ਨਾਲ ਇਹ ਤੁਹਾਡੇ ਬੈਂਕ ਅਕਾਊਟ ਨਾਲ ਸੰਪਰਕ ਕਰਦੀ ਹੈ।

ਸਬੰਧਿਤ ਵਿਸ਼ੇ