ਦਿਲ ਬਦਲਣ ਲਈ ਕਿਹੜੀ ਤਕਨੀਕ ਕਾਰਗਰ?

ਦਿਲ ਬਦਲਣ ਲਈ ਕਿਹੜੀ ਤਕਨੀਕ ਕਾਰਗਰ?

ਹਾਰਟ ਟਰਾਂਸਪਲਾਂਟ ਤੋਂ ਬਾਅਦ 72% ਲੋਕ 5 ਸਾਲ ਤੋਂ ਜ਼ਿਆਦਾ ਜ਼ਿੰਦਾ ਰਹਿ ਸਕਦੇ ਹਨ ਤੇ ਕੁਝ 20 ਸਾਲ ਤੋਂ ਵੀ ਜ਼ਿਆਦਾ। ਅੱਜ ਦੇ ਦਿਨ ਇਨਸਾਨ ਤੋਂ ਇਨਸਾਨ ਦਾ ਪਹਿਲਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)