ਕੀ 7,500 ਟਨ ਕਬਾੜ ਨੂੰ ਖ਼ਤਮ ਕਰਨਾ ਸੰਭਵ ਹੈ?

ਕੀ 7,500 ਟਨ ਕਬਾੜ ਨੂੰ ਖ਼ਤਮ ਕਰਨਾ ਸੰਭਵ ਹੈ?

ਪੁਲਾੜ ਵਿੱਚ ਕੋਈ 5 ਲੱਖ ਕਬਾੜ ਦੇ ਟੁਕੜੇ ਹਨ, ਜਿਵੇਂ- ਰਾਕਟਾਂ ਦੇ ਟੁਕੜੇ, ਖਰਾਬ ਸੈਟਲਾਈਟ ਤੇ ਯਾਤਰੀਆਂ ਦੇ ਸੁੱਟੇ ਸੰਦ। ਪੁਲਾੜ ਵਿਗਿਆਨੀ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।