ਮਿਜ਼ਾਈਲ ਪਰਖਾਂ ਦੀ ਖ਼ਬਰ ਵੇਲੇ ਇਹ ਗੁਲਾਬੀ ਕੱਪੜੇ ਹੀ ਕਿਉਂ ਪਾਉਂਦੀ ਹੈ?

ਮਿਜ਼ਾਈਲ ਪਰਖਾਂ ਦੀ ਖ਼ਬਰ ਵੇਲੇ ਇਹ ਗੁਲਾਬੀ ਕੱਪੜੇ ਹੀ ਕਿਉਂ ਪਾਉਂਦੀ ਹੈ?

ਉੱਤਰੀ ਕੋਰੀਆ 'ਚ ਰਾਕਟਾਂ ਦੀ ਜਾਂ ਮਿਜ਼ਾਈਲ ਪਰਖਾਂ ਦੀ ਖ਼ਬਰ ਹਮੇਸ਼ਾ ਇਹੋ ਔਰਤ ਦਿੰਦੀ ਹੈ। ਕਿਮ ਜੋਂਗ ਉਨ ਇਨ੍ਹਾਂ ਦੀ ਨਾਟਕੀ ਪੇਸ਼ਕਾਰੀ ਦੇ ਪ੍ਰਸ਼ੰਸਕ ਹਨ। ਭਾਵੇਂ ਰਿਟਾਇਰ ਹਨ ਪਰ ਵਧਦੇ ਅਮਰੀਕਾ ਕੋਰੀਆ ਸੰਕਟ ਸਦਕਾ ਇਹ ਚਿਹਰਾ ਵਿਸ਼ਵ ਭਰ 'ਚ ਦਿਸਣ ਦੀ ਉਮੀਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)