ਕਿਉਂ ਮਿਆਂਮਾਰ ਦੀ ਰਾਜਧਾਨੀ ਹੈ ਸੁੰਨਸਾਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਿਆਂਮਾਰ ਨੂੰ ਕਿਉਂ ਬਣਾਉਣਾ ਪਿਆ ਨੈਪੀਡੌ ਨੂੰ ਨਵੀਂ ਰਾਜਧਾਨੀ?

ਮਿਆਂਮਾਰ ਦੀ ਨਵੀਂ ਰਾਜਧਾਨੀ ਨੈਪੀਡੋ ਵਿੱਚ 100 ਦੇ ਕਰੀਬ ਹੋਟਲ, ਗੋਲਫ ਕੋਰਸ ਤੇ ਕਈ ਸੁੰਦਰ ਥਾਵਾਂ ਹਨ। ਸਰਕਾਰ ਵੀ ਇਸੇ ਸ਼ਹਿਰ ਤੋਂ ਚੱਲਦੀ ਹੈ ਪਰ ਫਿਰ ਵੀ ਇਨਸਾਨ ਇੱਥੇ ਕਿਤੇ-ਕਿਤੇ ਦਿਖਾਈ ਦਿੰਦੇ ਹਨ।

ਰਿਪੋਰਟਰ: ਨਿਤਿਨ ਸ਼੍ਰੀਵਾਸਤਵ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ