ਇਰਾਨ ਤੇ ਸਾਉਦੀ ਅਰਬ 'ਚ ਯੁੱਧ ਦਾ ਮੈਦਾਨ ਬਣ ਗਿਆ ਹੈ ਇਹ ਦੇਸ

ਇਰਾਨ ਤੇ ਸਾਉਦੀ ਅਰਬ 'ਚ ਯੁੱਧ ਦਾ ਮੈਦਾਨ ਬਣ ਗਿਆ ਹੈ ਇਹ ਦੇਸ

ਯਮਨ 'ਚ ਕਈ ਸਾਲਾਂ ਤੋਂ ਧੁੰਦ ਤੇ ਧਰੁਵੀਕਰਣ ਦਾ ਦੌਰ ਚੱਲ ਰਿਹਾ ਹੈ। ਬਿਪਤਾਵਾਂ ਵਿੱਚ ਘਿਰੇ ਦੇਸ ਦੇ ਬਾਸ਼ਿੰਦੇ ਬੀਮਾਰੀ, ਧਾਰਮਿਕ ਫ਼ਸਾਦ, ਚੌਧਰ ਦੀ ਲੜਾਈ ਦਾ ਹਰਜਾਨਾ ਭੁਗਤ ਰਹੇ ਹਨ। ਬੀਬੀਸੀ ਦੀ ਇਸ ਵੀਡੀਓ ਦੁਆਰਾ ਇਸ ਸੰਕਟ ਦੇ ਵਿਸ਼ਾਲ ਪ੍ਰਸੰਗ ਤੇ ਕਾਰਨ ਸਮਝਾਏ ਗਏ ਹਨ। ਵਰਤੇ ਗਏ ਅੰਕੜੇ ਸੰਯੁਕਤ ਰਾਸ਼ਟਰ ਅਤੇ ਰੈਡ ਕਰਾਸ ਦਾ ਕੌਮਾਂਤਰੀ ਕਮੇਟੀ ਤੋਂ ਲਏ ਗਏ ਹਨ।