ਲਾਈਵ ਸਟ੍ਰੀਮਿੰਗ ਸਾਈਟਸ 'ਤੇ 14 ਸਾਲਾ ਕੁੜੀ ਲਈ ਕਿੰਨੀ ਖ਼ਤਰਨਾਕ?
ਲਾਈਵ ਸਟ੍ਰੀਮਿੰਗ ਸਾਈਟਸ 'ਤੇ 14 ਸਾਲਾ ਕੁੜੀ ਲਈ ਕਿੰਨੀ ਖ਼ਤਰਨਾਕ?
ਕੁਦਸਿਆਹ ਸ਼ਾਹ ਨੇ ਤਿੰਨ ਵੱਖ-ਵੱਖ ਲਾਈਵ ਸਟ੍ਰੀਮਿੰਗ ਸਾਈਟਸ 'ਤੇ ਖੁਦ ਨੂੰ 14 ਸਾਲਾ ਕੁੜੀ ਵਜੋਂ ਪੇਸ਼ ਕੀਤਾ। ਉਸ ਤੋਂ ਬਾਅਦ ਉਸਨੂੰ ਕਈ ਭੱਦੇ ਕਮੈਂਟਸ ਤੇ ਅਸ਼ਲੀਲ ਹਰਕਤਾਂ ਦਾ ਸਾਹਮਣਾ ਕਰਨਾ ਪਿਆ।