ਕਿਉਂ ਇੱਕ ਭਾਰਤੀ ਨੇ ਪੈਸੇ ਖਰਚ ਕੇ ਜ਼ਿੰਦਗੀਆਂ ਬਚਾਈਆਂ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮੀਰਾਤ ਵਿੱਚ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲਾ ਸਰਦਾਰ

ਐੱਸ.ਪੀ.ਐੱਸ ਓਬਰਾਏ ਦੁਬਈ ਵਿੱਚ ਵਪਾਰ ਕਰਨ ਦੇ ਨਾਲ-ਨਾਲ ਸਮੂਹਕ ਕਤਲਾਂ ਵਿੱਚ ਫਸੇ ਲੋਕਾਂ ਦੀ ਮਦਦ ਕਰਦੇ ਹਨ। ਹੁਣ ਤੱਕ ਉਹ 93 ਲੋਕਾਂ ਦੀ ਜ਼ਿੰਦਗੀ ਬਚਾ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)