ਨੇਪਾਲ ਦੇ ‘ਬਾਲ ਲੜਾਕੇ’ ਕਿਉਂ ਹਨ ਹੱਕਾਂ ਤੋਂ ਵਾਂਝੇ?

ਨੇਪਾਲ ਦੇ ‘ਬਾਲ ਲੜਾਕੇ’ ਕਿਉਂ ਹਨ ਹੱਕਾਂ ਤੋਂ ਵਾਂਝੇ?

ਮਾਓਵਾਦੀ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ 'ਲੜਾਕੇ ਬੱਚਿਆਂ' ਨੇ ਜਦੋਂ ਬਾਲਿਗ ਹੋ ਕੇ ਆਪਣੇ ਹੱਕ ਮੰਗੇ ਤਾਂ ਉਨ੍ਹਾਂ ਵਿੱਚੋਂ ਕਾਫੀ ਸਾਰਿਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਰਿਪੋਰਟਰ: ਸਲਮਾਨ ਰਾਵੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)