ਦੁਨੀਆਂ ਦੀ ਖ਼ਤਰਨਾਕ ਜੇਲ੍ਹ ਗੁਵਾਂਟੇਨਾਮੋ ਬੇ ਦੇ ਕੈਦੀਆਂ ਦੀ ਕਲਾਕਾਰੀ

ਦੁਨੀਆਂ ਦੀ ਖ਼ਤਰਨਾਕ ਜੇਲ੍ਹ ਗੁਵਾਂਟੇਨਾਮੋ ਬੇ ਦੇ ਕੈਦੀਆਂ ਦੀ ਕਲਾਕਾਰੀ

ਅਮਰੀਕੀ ਜੇਲ੍ਹ ਗੁਵਾਂਟੇਨਾਮੋ ਬੇ ਦੇ ਕੈਦੀਆਂ ਵੱਲੋਂ ਬਣਾਇਆਂ ਵਿਵਾਦਪੂਰਨ ਪੇਂਟਿੰਗਾਂ ਦੀ ਨਿਊ ਯਾਰਕ ਵਿੱਚ ਨੁਮਾਇਸ਼। 'ਓਡ ਟੂ ਦਾ ਸੀ' ਪੇਂਟਿੰਗ ਸੰਗ੍ਰਹਿ ਨੂੰ ਪ੍ਰੋ. ਏਰਿਨ ਥੋਮਪਸਨ ਨੇ ਇਕੱਠਾ ਕੀਤਾ। ਪੈਂਟਾਗਨ ਨੇ ਹੁਣ ਇਨ੍ਹਾਂ ਪੇਂਟਿੰਗਾਂ ਨੂੰ ਰੋਕ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)