ਪਾਕਿਸਤਾਨ ਵਿੱਚ ਮਿਲੀ ਸਭ ਤੋ ਪੁਰਾਣੀ ਬੁੱਧ ਦੀ ਮੂਰਤੀ

ਭਾਮਲਾ ਵਿੱਚ ਬੌਧ ਧਰਮ ਦਾ ਵੱਡਾ ਕੇਂਦਰ ਹੁੰਦਾ ਸੀ। ਇਤਿਹਾਸਕਾਰਾਂ ਮੁਤਾਬਕ ਇੱਥੋਂ ਹੀ ਬੌਧ ਧਰਮ ਦੇ ਪ੍ਰਚਾਰਕ ਦੂਜੇ ਦੇਸਾਂ ਵਿੱਚ ਪ੍ਰਚਾਰ ਕਰਨ ਗਏ ਸੀ।

ਰਿਪੋਰਟਰ: ਸ਼ੁਮਾਇਲਾ ਜਾਫ਼ਰੀ

ਸ਼ੂਟ ਐਡਿਟ : ਫਕੀਰ ਮੁਨੀਰ