'ਖਾਈਏ ਮਨ ਭਾਉਦਾ ਤੇ ਪਹਿਨੀਏ ਜੱਗ ਭਾਉਂਦਾ' ਕਹਾਵਤ ਦਾ ਕੀ ਹੈ ਸੱਚ

ਕੱਪੜੇ ਮਹਿਜ਼ ਤਨ ਢਕਣ ਲਈ ਹੀ ਨਹੀਂ ਪਾਏ ਜਾਂਦੇ, ਸਗੋਂ ਇਹ ਤੁਹਾਡੇ ਬਾਰੇ ਬਹੁਤ ਕੁਝ ਬੋਲਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)