42451190--ਇਰਾਕ: ਮੌਸੂਲ ਦੀ ਜੰਗ ਵਿੱਚ ਮਨੁੱਖੀ ਜਾਨਾਂ ਜਾਣ ਦਾ ਅੰਕੜਾ ਸਰਕਾਰੀ ਤੋਂ ਕਿਤੇ ਜ਼ਿਆਦਾ ਹੈ।
42451190--ਇਰਾਕ: ਮੌਸੂਲ ਦੀ ਜੰਗ ਵਿੱਚ ਮਨੁੱਖੀ ਜਾਨਾਂ ਜਾਣ ਦਾ ਅੰਕੜਾ ਸਰਕਾਰੀ ਤੋਂ ਕਿਤੇ ਜ਼ਿਆਦਾ ਹੈ।
ਮੌਸੂਲ ਦੀ ਜੰਗ ਵਿੱਚ ਮਨੁੱਖੀ ਜਾਨਾਂ ਜਾਣ ਦੇ ਅੰਕੜੇ ਬਾਰੇ ਐਸੋਸੀਏਟਡ ਪ੍ਰੈਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਹੈ।
ਇੱਕ ਤਿਹਾਈ ਮੌਤਾਂ ਆਈਐਸ ਲੜਾਕਿਆਂ ਹੱਥੋਂ ਹੋਈਆਂ। ਦੂਜੇ ਤਿਹਾਈ ਹਿੱਸੇ ਦੀਆਂ ਮੌਤਾਂ ਇਰਾਕੀ ਜਾਂ ਗਠਜੋੜ ਫ਼ੌਜਾਂ ਦੇ ਬੰਬਾਂ ਕਰਕੇ ਹੋਈਆਂ।
ਜਦ ਕਿ ਤੀਜੇ ਹਿੱਸੇ ਦੀਆਂ ਮੌਤਾਂ ਲਈ ਜਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕੀ। ਇਹ ਵਿਸ਼ਲੇਸ਼ਣ ਗੈਰ ਸਰਕਾਰੀ ਸੰਗਠਨਾਂ ਦੇ ਡਾਟੇ ਤੇ ਅਧਾਰਿਤ ਹੈ।