ਵੇਖੋ ਨੰਨ੍ਹੀਂ ਸਨੋਬੋਰਡਰ ਦਾ ਕਮਾਲ!

ਵੇਖੋ ਨੰਨ੍ਹੀਂ ਸਨੋਬੋਰਡਰ ਦਾ ਕਮਾਲ!

ਕੈਸ਼ ਆਪਣੇ ਪਹਿਲੇ ਜਨਮਦਿਨ ਤੋਂ ਦੋ ਦਿਨ ਪਹਿਲਾਂ ਸਨੋਬੋਰਡ ਕਰ ਰਹੀ ਹੈ। ਕੈਸ਼ ਦੇ ਮਾਪੇ ਉਸਨੂੰ ਇਸ ਮਗਰੋਂ ਸਮੁੰਦਰ ਦੀਆਂ ਲਹਿਰਾਂ ਦੀ ਸਵਾਰੀ ਕਰਾਉਣਾ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)