ਮਾਂ ਨੇ ਪੁੱਤਰ ਲਈ ਕਿਉਂ ਲਿਖੀ ਖਾਸ ਕਿਤਾਬ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੀਨੇਟ ਕੁਆਕੇ ਨੇ ਆਪਣੇ ਪੁੱਤਰ ਲਈ ਅਫ਼ਰੀਕੀ ਕਿਰਦਾਰਾਂ ਵਾਲੀ ਕਿਤਾਬ ਲਿਖੀ।

ਸਾਬਕਾ ਦੌੜਾਕ ਨੂੰ ਆਸ ਹੈ ਕਿ ਇਹ ਕਿਤਾਬ ਬੱਚਿਆਂ ਨੂੰ ਵੱਖ-ਵੱਖ ਸਭਿਆਚਾਰਾਂ ਬਾਰੇ ਦੱਸੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)