ਤਸਵੀਰਾਂ: ਦੁਨੀਆਂ ਭਰ 'ਚ ਕੁਝ ਇਸ ਤਰ੍ਹਾਂ ਰਹੀ ਨਵੇਂ ਸਾਲ ਦੀ ਆਮਦ

Image copyright Getty Images
ਫੋਟੋ ਕੈਪਸ਼ਨ ਬ੍ਰਿਟੇਨ: ਇੱਕ ਲੱਖ ਤੋਂ ਵੱਧ ਲੋਕਾਂ ਨੇ ਟਿਕਟ ਲੈ ਕੇ ਲੰਡਨ ਵਿੱਚ ਆਤਿਸ਼ਬਾਜੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ।
Image copyright PA
ਫੋਟੋ ਕੈਪਸ਼ਨ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਨਵੇਂ ਸਾਲ ਦੀ ਧੂਮ
Image copyright PA
ਫੋਟੋ ਕੈਪਸ਼ਨ ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਨਵੇਂ ਸਾਲ ਦਾ ਸਵਾਗਤ ਵੱਖਰੇ ਹੀ ਅੰਦਾਜ਼ ਨਾਲ ਹੋਇਆ।
Image copyright EPA
ਫੋਟੋ ਕੈਪਸ਼ਨ ਅਸਟ੍ਰੇਲੀਆ ਵਿੱਚ ਸਿਡਨੀ ਹਾਰਬਰ ਦਾ ਨਜ਼ਾਰਾ
Image copyright AFP
ਫੋਟੋ ਕੈਪਸ਼ਨ ਨਵੇਂ ਸਾਲ ਦੀ ਆਮਦ 'ਤੇ ਅਸਟ੍ਰੇਲੀਆ ਵਿੱਚ ਸਿਡਨੀ ਹਾਰਬਰ 'ਚ ਆਤਿਸ਼ਬਾਜੀ ਦਾ ਨਜ਼ਾਰਾ
Image copyright EPA
ਫੋਟੋ ਕੈਪਸ਼ਨ ਸਿੰਗਾਪੁਰ ਵਿੱਚ ਨਵੇਂ ਸਾਲ ਦਾ ਸਵਾਗਤ ਕੁਝ ਇੱਦਾ ਹੋਇਆ
Image copyright AFP
ਫੋਟੋ ਕੈਪਸ਼ਨ ਹਾਂਗਕਾਂਗ ਦੇ ਵਿਕਟੋਰੀਆ ਹਾਰਬਰ ਵਿੱਚ ਨਵੇਂ ਸਾਲ ਦਾ ਜਸ਼ਨ
Image copyright AFP
ਫੋਟੋ ਕੈਪਸ਼ਨ ਮਲੇਸ਼ੀਆ ਦੀ ਰਾਜਧਾਨੀ ਕਵਾਲਾਲੰਪੁਰ ਵਿੱਚ ਨਵੇਂ ਸਾਲ ਦੀ ਆਮਦ 'ਤੇ ਪੈਟ੍ਰੋਨਾਸ ਟਵਿਨ ਟਾਵਰ ਦਾ ਨਜ਼ਾਰਾ
Image copyright EPA
ਫੋਟੋ ਕੈਪਸ਼ਨ ਤਾਇਵਾਨ ਦੀ ਰਾਜਧਾਨੀ ਤਾਇਪੇ ਵਿੱਚ ਨਵੇਂ ਸਾਲ ਦੇ ਜਸ਼ਨ ਦਾ ਨਜ਼ਾਰਾ
Image copyright Getty Images
ਫੋਟੋ ਕੈਪਸ਼ਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੰਡੀਆ ਗੇਟ 'ਤੇ ਨਵੇਂ ਸਾਲ ਦਾ ਸਵਾਗਤ ਕਰਨ ਪਹੁੰਚੇ ਨੌਜਵਾਨ ਸੈਲਫੀ ਲੈਂਦੇ ਹੋਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)