ਇਸ ਮਹਿਲਾ ਦੀ ਅਪਾਹਜਾਂ ਦੇ ਸੁਰੱਖਿਅਤ ਹਵਾਈ ਸਫਰ ਲਈ ਮੁਹਿੰਮ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਉਂ ਇੱਕ ਮਾਂ ਅਪਾਹਜਾਂ ਦੇ ਸੁਰੱਖਿਅਤ ਹਵਾਈ ਸਫ਼ਰ ਲਈ ਖੜੀ ਹੋਈ?

ਮਿਚੈਲ ਇਰਵਿਨ ਕਈ ਤਰੀਕੇ ਦੇ ਟੈਸਟ ਕਰ ਚੁੱਕੇ ਹਨ। ਉਹ ਚਾਹੁੰਦੇ ਹਨ ਕਿ ਅਪਾਹਜ ਲੋਕਾਂ ਨੂੰ ਹਵਾਈ ਸਫ਼ਰ ਦੌਰਾਨ ਆਪਣੀ ਸੀਟ ਨਾ ਛੱਡਣੀ ਪਏ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਤਕਲੀਫ਼ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ