ਦੱਖਣੀ ਕੋਰੀਆ 'ਚ ਠੋਕਰਾਂ ਲਈ ਕਿਉਂ ਮਜ਼ਬੂਰ ਇਹ ਸ਼ਖ਼ਸ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

BBC SPECIAL: ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ਭੱਜ ਕੇ ਆਏ ਸ਼ਖਸ ਦੀ ਕਹਾਣੀ

20 ਸਾਲ ਪਹਿਲਾਂ ਉੱਤਰੀ ਕੋਰੀਆ ਦੇ ਨਾਗਰਿਕ ਕਿਮ ਸੋਕ-ਚੋਲ ਆਪਣਾ ਦੇਸ ਛੱਡ ਕੇ ਇਸ ਉਮੀਦ ਵਿੱਚ ਭੱਜੇ ਸੀ ਕਿ ਦੱਖਣੀ ਕੋਰੀਆ ਵਿੱਚ ਰਾਹਤ ਮਿਲੇਗੀ।

ਪਰ ਉੱਤਰੀ ਕੋਰੀਆ ਦੇ ਬਹੁਤ ਘੱਟ ਲੋਕ ਹੀ ਹੋਣਗੇ ਜਿਨ੍ਹਾਂ ਨੂੰ ਨਾਉਮੀਦੀ ਦਾ ਸਾਹਮਣਾ ਕਰਨਾ ਪਿਆ ਹੋਵੇ।

ਦੱਖਣੀ ਕੋਰੀਆ ਦੇ ਅਨਸਨ ਸ਼ਹਿਰ ਤੋਂ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)