ਕਿਹੜੀਆਂ ਬੀਮਾਰੀਆਂ ਦਾ ਪਤਾ ਲਗਾ ਸਕਦੀ ਹੈ ਆਰਟੀਫਿਸ਼ਲ ਇੰਟੈਲੀਜੈਂਸ?
ਕਿਹੜੀਆਂ ਬੀਮਾਰੀਆਂ ਦਾ ਪਤਾ ਲਗਾ ਸਕਦੀ ਹੈ ਆਰਟੀਫਿਸ਼ਲ ਇੰਟੈਲੀਜੈਂਸ?
ਬ੍ਰਿਟੇਨ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਲੈਸ ਮੈਡਿਕਲ ਸਿਸਟਮ ਬਣਾ ਰਿਹਾ ਹੈ। ਬ੍ਰਿਟੇਨ ਦੇ ਕੌਮੀ ਸਿਹਤ ਸੇਵਾ ਹਸਪਤਾਲਾਂ ਨੂੰ ਇਹ ਸਿਸਟਮ ਅਗਲੀ ਗਰਮੀ ਤੋਂ ਮੁਫ਼ਤ ਮਿਲਣਗੇ।