ਵੇਲ੍ਹ ਨੇ ਜੀਵ ਵਿਗਿਆਨੀ ਨੂੰ ਸ਼ਾਰਕ ਤੋਂ ਕਿਵੇਂ ਬਚਾਇਆ?

ਵੇਲ੍ਹ ਨੇ ਜੀਵ ਵਿਗਿਆਨੀ ਨੂੰ ਸ਼ਾਰਕ ਤੋਂ ਕਿਵੇਂ ਬਚਾਇਆ?

ਕੁੱਕ ਟਾਪੂ ’ਤੇ ਖੋਜ ਦੌਰਾਨ 22,700 ਕਿਲੋ ਦੀ ਵੇਲ੍ਹ ਨੇ ਸਮੁੰਦਰੀ ਜੀਵ-ਵਿਗਿਆਨੀ ਨੈਨ ਹਾਊਸਰ ਨੂੰ ਸ਼ਾਰਕ ਤੋਂ ਬਚਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)