ਜ਼ੈਨਬ ਦੇ ਗੁਨਾਹਗਾਰ ਨੂੰ ਫੜ੍ਹਨ ਦੀ ਮੰਗ ਲਈ ਪਾਕਿਸਤਾਨ 'ਚ ਮੁਜ਼ਾਹਰੇ

ਜ਼ੈਨਬ ਦੇ ਗੁਨਾਹਗਾਰ ਨੂੰ ਫੜ੍ਹਨ ਦੀ ਮੰਗ ਲਈ ਪਾਕਿਸਤਾਨ 'ਚ ਮੁਜ਼ਾਹਰੇ

ਜ਼ੈਨਬ ਦੀ ਦਰਦਨਾਕ ਮੌਤ ਤੋਂ ਬਾਅਦ ਪਾਕਿਸਤਾਨ ਵਿੱਚ ਹਿੰਸਕ ਮੁਜ਼ਾਹਰੇ ਹੋਏ। ਹੁਣ ਇੱਕ ਸੀਸੀਟੀਵੀ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਜ਼ੈਨਬ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਜਾਂਦਿਆਂ ਵੇਖਿਆ। ਇਸਦੇ ਨਾਲ ਹੀ ਇੱਕ ਸ਼ੱਕੀ ਮੁਲਜ਼ਮ ਦਾ ਸਕੈੱਚ ਵੀ ਜਾਰੀ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)