ਕਿਉਂ ਇੱਕ ਨਿਊਜ਼ ਐਂਕਰ ਨੇ ਆਪਣੀ ਧੀ ਨੂੰ ਗੋਦ 'ਚ ਬਿਠਾ ਕੇ ਸ਼ੋਅ ਕੀਤਾ?

ਕਿਉਂ ਇੱਕ ਨਿਊਜ਼ ਐਂਕਰ ਨੇ ਆਪਣੀ ਧੀ ਨੂੰ ਗੋਦ 'ਚ ਬਿਠਾ ਕੇ ਸ਼ੋਅ ਕੀਤਾ?

ਪਾਕਿਸਤਾਨ ਵਿੱਚ 7 ਸਾਲਾਂ ਬੱਚੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਨਿਊਜ਼ ਐਂਕਰ ਨੇ ਆਪਣੀ ਬੇਟੀ ਨੂੰ ਗੋਦ ਵਿੱਚ ਬਿਠਾ ਕੇ ਟੀਵੀ ਸ਼ੋਅ ਕੀਤਾ।

ਬੀਬੀਸੀ ਪੱਕਰਕਾਰ ਵੰਦਨਾ ਨੇ ਕਿਰਣ ਨਾਜ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਆਪਣੀ ਬੇਟੀ ਨੂੰ ਨਿਊਜ਼ਰੂਮ ਵਿੱਚ ਲਿਆ ਕੇ ਸ਼ੋਅ ਕਰਨ ਦੇ ਕਾਰਨਾਂ ਬਾਰੇ ਪੁੱਛਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)