ਮਹਾਰਾਣੀ ਐਲੀਜ਼ਾਬੇਥ II ਨੇ ਦੱਸਿਆ ਕਿਵੇਂ ਪਾਇਆ ਜਾਂਦਾ ਹੈ ਤਾਜ

ਮਹਾਰਾਣੀ ਐਲੀਜ਼ਾਬੇਥ II ਨੇ ਦੱਸਿਆ ਕਿਵੇਂ ਪਾਇਆ ਜਾਂਦਾ ਹੈ ਤਾਜ

ਮਹਾਰਾਣੀ ਐਲੀਜ਼ਾਬੇਥ II ਮੁਤਾਬਕ ਤਾਜ ਪਾ ਕੇ ਸਿਰ ਨੂੰ ਹਿਲਾਇਆ ਨਹੀਂ ਜਾ ਸਕਦਾ ਤੇ ਨਾ ਹੀ ਤੁਸੀਂ ਸਿਰ ਨੀਵਾਂ ਕਰਕੇ ਭਾਸ਼ਨ ਪੜ੍ਹ ਸਕਦੇ ਹੋ। ਜੇਕਰ ਸਿਰ ਨਿਵਾਇਆ ਤਾਂ ਧੌਣ ਟੁੱਟ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)