‘ਕੋਡ ਰੈੱਡ’ ਤੂਫ਼ਾਨ ਵਿੱਚ ਖੜ੍ਹੇ ਰਹਿਣਾ ਵੀ ਮੁਸ਼ਕਲ

‘ਕੋਡ ਰੈੱਡ’ ਤੂਫ਼ਾਨ ਵਿੱਚ ਖੜ੍ਹੇ ਰਹਿਣਾ ਵੀ ਮੁਸ਼ਕਲ

ਪੂਰੇ ਉੱਤਰੀ ਯੂਰਪ ਵਿੱਚ ਕੋਡ ਰੈੱਡ ਤੂਫ਼ਾਨ ਕਾਰਨ ਕਈ ਹਾਦਸੇ ਵਾਪਰੇ ਹਨ। ਕਈ ਘਰ ਢਹਿ ਗਏ ਹਨ ਤੇ ਤੂਫ਼ਾਨ ਦੀ ਰਫ਼ਤਾਰ ਕਰਕੇ ਜ਼ਮੀਨ 'ਤੇ ਖੜ੍ਹੇ ਰਹਿਣਾ ਵੀ ਮੁਸ਼ਕਲ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)