ਸਿਡਨੀ ਵਿੱਚ ਇੱਕ ਕੰਗਾਰੂ ਦੀ   ̔ਸਵੇਰ ਦੀ ਸੈਰ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਕ ਕਾਲੇ ਕੰਗਾਰੂ ਨੇ ਸਿਡਨੀ ਵਾਸੀਆਂ ਨੂੰ ਕੀਤਾ ਹੈਰਾਨ

ਆਸਟ੍ਰੇਲੀਆ ਦੇ ਹਾਰਬਰ ਬ੍ਰਿਜ ਉੱਪਰ ਇੱਕ ਸਵੇਰ ਇਸ ਨਵੇਂ ਦੌੜਾਕ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਕਾਲੇ ਕੰਗਾਰੂ ਦਾ ਭਾਰ 13 ਕਿੱਲੋ ਸੀ ਤੇ ਇਨ੍ਹਾਂ ਨੂੰ ਕਾਲੇ ਵਾਲਬੀ ਵੀ ਕਿਹਾ ਜਾਂਦਾ ਹੈ। ਅਧਿਕਾਰੀਆਂ ਮੁਤਾਬਕ ਇਹ ਵਾਲਬੀ ਇਸ ਪੁਲ ਕੋਲ ਇੱਥੋਂ 3 ਕਿਲੋਮੀਟਰ ਦੂਰ ਇੱਕ ਗੌਲਫ ਦੇ ਮੈਦਾਨ ਦੀ ਤਰਫ਼ੋਂ ਆਇਆ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ