ਜਪਾਨ: ਸੱਭਿਆਚਾਰ ਨੂੰ ਪੇਸ਼ ਕਰਦੇ ਸੀਵਰੇਜ ਦੇ ਡਿਜ਼ਾਈਨਰ ਢੱਕਣ

ਜਾਪਾਨੀ ਲੋਕ ਜੋ ਵੀ ਕਰਦੇ ਹਨ ਰੂਹ ਨਾਲ ਕਰਦੇ ਹਨ ਭਾਵੇਂ ਮੈਨਹੋਲ ਦੇ ਢੱਕਣ ਹੀ ਬਣਾਉਣੇ ਹੋਣ ।

ਆਮ ਕਰਕੇ ਸੀਵਰ ਨੈਟਵਰਕ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਪਰ ਜਾਪਾਨ ਵਿੱਚ ਅਜਿਹਾ ਨਹੀਂ ਹੈ।

ਜਾਪਾਨ ਦੇ ਮੈਨਹੋਲਾਂ ਦੇ ਕਲਾਤਮਕ ਢੱਕਣ ਦੇਸ ਦੀਆਂ ਸੜਕਾਂ ਦੇ ਸ਼ਿੰਗਾਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)