ਕਿਸ ਤਰ੍ਹਾਂ ਬੋਟੋਕਸ ਕਰ ਕੇ ਊਠ ਸੁੰਦਰਤਾ ਮੁਕਾਬਲੇ ਤੋਂ ਹੋਏ ਆਯੋਗ?

ਕਿਸ ਤਰ੍ਹਾਂ ਬੋਟੋਕਸ ਕਰ ਕੇ ਊਠ ਸੁੰਦਰਤਾ ਮੁਕਾਬਲੇ ਤੋਂ ਹੋਏ ਆਯੋਗ?

ਸਾਊਦੀ ਅਰਬ ’ਚ ਹਜ਼ਾਰਾਂ ਊਠਾਂ ਨੂੰ ਬਾਦਸ਼ਾਹ ਅਬਦੁਲਅਜ਼ੀਜ਼ ਊਠ ਮੇਲੇ ਦੌਰਾਨ ਘੁਮਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਉਨ੍ਹਾਂ ਦੇ ਬੁੱਲ੍ਹਾਂ ਅਤੇ ਕੁੱਬ ਦੇ ਆਧਾਰ 'ਤੇ ਨਰੀਖਣ ਕੀਤਾ ਜਾਂਦਾ ਹੈ। ਜੱਜਾਂ ਨੂੰ ਉਸ ਵੇਲੇ ਦਖ਼ਲ ਦੇਣਾ ਪਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁਝ ਮਾਲਕ ਨਕਦ ਇਨਾਮ ਜਿੱਤਣ ਲਈ ਧੋਖਾ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)