ਇਹ ਕਾਂ ਤੀਲ੍ਹੀਆਂ ਮੋੜ ਕੇ ਹੁੱਕਾਂ ਬਣਾ ਸਕਦਾ ਹੈ

ਇਹ ਕਾਂ ਤੀਲ੍ਹੀਆਂ ਮੋੜ ਕੇ ਹੁੱਕਾਂ ਬਣਾ ਸਕਦਾ ਹੈ

ਇਨਸਾਨਾਂ ਦੇ ਇਲਾਵਾ ਸਿਰਫ਼ ਇਹ ਕਾਂ ਹੀ ਕੁੰਡੀਆਂ ਜਾਂ ਹੁੱਕਾਂ ਬਣਾ ਸਕਦਾ ਹੈ।

ਇਹ ਇਨ੍ਹਾਂ ਕੁੰਡੀਆਂ ਦੀ ਵਰਤੋਂ ਲਕੜੀ ਵਿੱਚੋਂ ਕੀੜੇ ਤੇ ਹੋਰ ਮੱਕੜੀਆਂ ਆਦਿ ਫ਼ੜਨ ਲਈ ਕਰਦਾ ਹੈ।

ਇੱਕ ਪ੍ਰਯੋਗ ਵਿੱਚ ਸਾਹਮਣੇ ਆਇਆ ਹੈ ਕਿ ਇਸ ਤਰੀਕੇ ਨਾਲ ਇਹ ਦਸ ਗੁਣਾਂ ਤੇਜ਼ੀ ਨਾਲ ਆਪਣੇ ਸ਼ਿਕਰ ਫ਼ੜ ਲੈਂਦਾ ਹੈ।

ਹੋਰ ਵੀ ਜੀਵ ਔਜਾਰਾਂ ਦੀ ਵਰਤੋਂ ਕਰਦੇ ਹਨ ਪਰ ਉਹ ਸਿੱਧ ਪੱਧਰੇ ਹੀ ਹੁੰਦੇ ਹਨ ਪਰ ਇਨਸਾਨ ਤੇ ਇਹ ਕਾਂ ਆਪਣੀ ਜ਼ਰੂਰਤ ਮੁਤਾਬਕ ਇਨ੍ਹਾਂ ਵਿੱਚ ਸੁਧਾਰ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ