ਅਲ ਸਲਵਾਡੋਰ ਦੀ ਇਸ ਰੇਪ ਪੀੜਤ ਨੂੰ ਕਿਉਂ ਹੋਈ 30 ਸਾਲ ਦੀ ਕੈਦ?

ਅਲ ਸਲਵਾਡੋਰ ਦੀ ਇਸ ਰੇਪ ਪੀੜਤ ਨੂੰ ਕਿਉਂ ਹੋਈ 30 ਸਾਲ ਦੀ ਕੈਦ?

ਐਵਲੀਨ ਹਰਮੈਨਡਿਜ਼, ਮੱਧ-ਅਮਰੀਕੀ ਦੇਸ ਅਲ ਸਲਵਾਡੋਰ ਇੱਕ ਟੀਨ ਏਜਰ ਹੈ। ਉਸਦਾ ਇੱਕ ਗੈਂਗਸਟਰ ਨੇ ਬਲਾਤਕਾਰ ਕੀਤਾ ਜਿਸਦੇ ਨਤੀਜੇ ਵਜੋਂ ਉਹ ਗਰਭਵਤੀ ਹੋਈ ਪਰ ਬੱਚਾ ਮਰਿਆ ਪੈਦਾ ਹੋਇਆ। ਉਸਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਉਹ ਇਸ ਤੋਂ ਅਨਜਾਣ ਸੀ। ਸਰਕਾਰੀ ਪੱਖ ਦਾ ਕਹਿਣਾ ਹੈ ਕਿ ਉਸ ਨੇ ਬੱਚਾ ਜਾਣ-ਬੁੱਝ ਕੇ ਮਾਰਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ