ਵ੍ਹੇਲ ਜੋ ਹੈਲੋ ਤੇ 'ਬਾਏ- ਬਾਏ' ਕਹਿੰਦੀ ਹੈ
ਵ੍ਹੇਲ ਜੋ ਹੈਲੋ ਤੇ 'ਬਾਏ- ਬਾਏ' ਕਹਿੰਦੀ ਹੈ
ਕਿਸੇ ਆਵਾਜ਼ ਨੂੰ ਸੁਣ ਕੇ ਦੁਹਰਾਉਣਾ ਕੁਦਰਤੀ ਸੰਸਾਰ ਵਿੱਚ ਬਹੁਤ ਦੁਰਲੱਭ ਹੈ। ਇਨ੍ਹਾਂ ਕਿਲਰ ਵ੍ਹੇਲਜ਼ ਨੂੰ ਮਨੁੱਖੀ ਆਵਾਜ਼ ਕੱਢਣ ਦੀ ਟਰੇਨਿੰਗ ਦਿੱਤੀ ਗਈ ਹੈ।
ਇਹ ਵ੍ਹੇਲਜ਼ ਹੈਲੋ ਦੇ ਇਲਾਵਾ ਅੰਗਰੇਜ਼ੀ ਦੇ ਹੋਰ ਸ਼ਬਦ ਜਿਵੇਂ 'ਵਨ ਟੂ' ਤੇ 'ਬਾਏ- ਬਾਏ' ਵੀ ਕਹਿ ਸਕਦੀਆਂ ਹਨ। ਵ੍ਹੇਲਾਂ ਤੇ ਡੌਲਫ਼ਿਨ ਤੋਂ ਇਲਾਵਾ ਕੁਝ ਹੋਰ ਜਾਨਵਰ ਆਵਾਜ਼ਾਂ ਦੀ ਨਕਲ ਕਰ ਸਕਦੇ ਹਨ।