‘ਪਾਕਿਸਤਾਨ 'ਚ ਵੈਲੇਨਟਾਈਨ ਡੇਅ ਦੇ ਕਾਰੋਬਾਰ ਤੇ ਮੀਡੀਆ ਕਵਰੇਜ ’ਤੇ ਵੀ ਰੋਕ’

‘ਪਾਕਿਸਤਾਨ 'ਚ ਵੈਲੇਨਟਾਈਨ ਡੇਅ ਦੇ ਕਾਰੋਬਾਰ ਤੇ ਮੀਡੀਆ ਕਵਰੇਜ ’ਤੇ ਵੀ ਰੋਕ’

ਸਾਊਦੀ ਅਰਬ ’ਚ ਵੈਲੇਨਟਾਈਨ ਡੇਅ ’ਤੇ ਪੁਲਿਸ ਵੱਲੋਂ ਪਾਬੰਦੀ ਲਗਾਈ ਗਈ ਹੈ।

ਔਰਤ-ਮਰਦ ਰੈਸਟੋਰੈਂਟ ’ਚ ਵੱਖ ਬੈਠਦੇ ਹਨ ਅਤੇ ਜਨਤਕ ਤੌਰ ’ਤੇ ਪਿਆਰ ਦੇ ਇਜ਼ਹਾਰ ਨੂੰ ਗਲਤ ਮੰਨਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)